Aam Aadmi Party’s National Convener and Chief Minister of  National Capital Territory of Delhi, Arvind Kejriwal is the founder and driving force behind the transition from the Anti-corruption movement to its evolution as Aam Aadmi Party.

Arvind Kejriwal has become known in Indian politics today as a Disruptive force. A force, which crushed the might of the Congress party in Delhi after leading a never before seen political campaign with unconventional means – no muscle or money power was employed even as rival parties used all their resources to try and stop Arvind Kejriwal’s campaign from succeeding. Delhi Government, under Arvind Kejriwal’s leadership has emerged as a pioneer of modern and visionary governance in India. The focus on core issues like education and healthcare sets apart the Government from all other Governments. For the very first time, the poor and underprivileged masses of Delhi’s urban class have found a pillar of support in their Government. They have found a man who is their own representative and believe their interests are safeguarded with Arvind Kejriwal as Chief Minister.

Arvind Kejriwal’s philosophy for India is ‘Make India’. He believes in investing in people first, creating a conducive environment for business and industry through improving infrastructure in education, health, skill development, etc. In this direction, Delhi is seeing a huge expansion of its primary and secondary healthcare centers, primary and secondary schools and as well as a systematic plan is in place to reform systems in the short and long term.

Arvind’s book Swaraj, which focuses on devolution of state power and a participatory form of governance, is one of the party’s principal ideal. Under his leadership, for the first time in India history, a state government conducted public consultations before presenting its annual budget, in 2015.

Born in Siwani, Haryana, and having been educated at India’s premier Indian Institute of Technology – Kharagpur, Arvind spent a few years employed with Tata Steel. He had the opportunity to serve the poor of Kolkata when he worked with Mother Teresa’s charitable organization. After he left Kolkata he joined the Civil Services as an Indian Revenue Services officer and by the time he left the Services, he had become a Joint Commissioner.

Since his days in the IRS, Arvind Kejriwal has been taking up causes of transparency & accountability in governance and his passion for protecting the rights of the poor resulted in him successfully leading mass movements for stopping privatisation of water resources in Delhi, enactment of the Right to Information Act and for opposing the fraudulently high electricity bills, over the last ten years. His organizations have long been working for ensuring the poor and underprivileged families get their share through the PDS. In 2006, Arvind was awarded the Ramon Magsaysay Award for Emergent Leadership recognizing his involvement in the grassroots movement Parivartan using right-to-information legislation in a campaign against corruption. The same year, after resigning from the IRS, he donated his Magsaysay award money as a corpus fund to found the Public Cause Research Foundation, a non-governmental organization (NGO).


Arvind Kejriwalਆਮ ਆਦਮੀ ਪਾਰਟੀ ਦਾ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚੋਂ ਆਮ ਆਦਮੀ ਪਾਰਟੀ ਦੀ ਪਿਰਤ ਦਾ ਸੰਸਥਾਪਕ ਅਤੇ ਇਸਦਾ ਕਰਤਾ ਧਰਤਾ ਹੈ। ਅਰਵਿੰਦ ਕੇਜਰੀਵਾਲ ਅੱਜ ਦੀ ਰਾਜਨੀਤੀ ਵਿੱਚ ਅਜਿਹੀ ਤਾਕਤ ਹੈ ਜਿਸ ਦਾ ਕੋਈ ਤੋੜ ਨਹੀਂ ਹੈ। ਅਜਿਹੀ ਤਾਕਤ ਜਿਸਨੇ ਦਿੱਲੀ ਵਿੱਚ ਬਿਨਾ ਤਾਕਤ ਅਤੇ ਪੈਸੇ ਦੇ ਇਸਤੇਮਾਲ ਤੋਂ ਵਿਰੋਧੀ ਪਾਰਟੀਆਂ ਦੇ ਸਾਰੇ ਹੱਥਕੰਡੇ ਵਰਤਣ ਦੇ ਬਾਵਜੂਦ ਕਾਂਗਰਸ ਦਾ ਵਜੂਦ ਖਤਮ ਕੀਤਾ। ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ਅਧੀਨ ਦਿੱਲੀ ਸਰਕਾਰ ਨੇ ਭਾਰਤ ਵਿੱਚ ਆਧੁਨਿਕ ਅਤੇ ਸੂਝਵਾਨ ਅਗਵਾਈ ਦੀ ਸਰਕਾਰ ਦੀ ਨੀਂਹ ਰੱਖੀ ਹੈ। ਸਿੱਖਿਆ ਅਤੇ ਸਿਹਤ ਜਿਹੇ ਅਹਿਮ ਮੁੱਦਿਆਂ ਤੇ ਧਿਆਨ ਨੇ ਇਸਨੂੰ ਹੋਰ ਰਾਜਾਂ ਦੀਆਂ ਸਰਕਾਰਾਂ ਤੋਂ ਵਿਲੱਖਣ ਬਣਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਦਿੱਲੀ ਦੇ ਸ਼ਹਿਰੀ ਵਰਗ ਦੇ ਗਰੀਬ ਅਤੇ ਸੁਵਿਧਾਵਾਹੀਨ ਬਹੁਗਿਣਤੀ ਜਨਤਾ ਨੂੰ ਆਪਣੀ ਸਰਕਾਰ ਦਾ ਸਹਿਯੋਗ ਮਿਲਿਆ ਹੈ। ਉਹਨਾਂ ਨੇ ਅਜਿਹਾ ਬੰਦਾ ਚੁਣਿਆ ਹੈ ਜੋ ਉਹਨਾਂ ਦਾ ਆਪਣਾ ਨੁਮਾਇੰਦਾ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਕਲਿਆਣ ਦਾ ਪਹਿਰੇਦਾਰ ਮੰਨਦੇ ਹਨ।

ਅਰਵਿੰਦ ਕੇਜਰੀਵਾਲ ਦੀ ਭਾਰਤ ਲਈ ਫਿਲਾਸਫੀ “ਭਾਰਤ ਨਿਰਮਾਣ” ਦੀ ਹੈ। ਉਹ ਸਭ ਤੋਂ ਪਹਿਲਾਂ ਲੋਕਾਂ ਵਿੱਚ ਨਿਵੇਸ਼ ਕਰਕੇ ਵਪਾਰ ਅਤੇ ਇੰਡਸਟਰੀ ਲਈ ਢੁੱਕਵੇਂ ਮਹੌਲ ਦਾ ਨਿਰਮਾਣ ਜਿਸ ਰਾਹੀਂ ਸਿੱਖਿਆ, ਸਿਹਤ ਕਿੱਤਾਮੁਖੀ ਵਿਕਾਸ ਆਦਿ ਦੀਆਂ ਮੂਲ ਸੁਵਿਧਾਵਾਂ ਉਪਲੱਬਧ ਕਰਵਾਉਣਾ ਚਾਹੁੰਦਾ ਹੈ। ਦਿੱਲੀ ਆਪਣੀ ਸਿੱਖਿਆ ਅਤੇ ਸਿਹਤ ਦੇ ਪ੍ਰਾਇਮਰੀ ਅਤੇ ਸੈਕੰਡਰੀ ਖੇਤਰਾਂ ਵਿੱਚ ਭਾਰੀ ਵਾਧਾ ਵੇਖ ਰਹੀ ਹੈ ਅਤੇ ਨਾਲ ਹੀ ਸਿਸਟਮ ਵਿੱਚ ਬਦਲਾਅ ਲਿਆਉਣ ਲਈ ਨਿਕਟਵਰਤੀ ਅਤੇ ਦੂਰਗਾਮੀ ਤਰਤੀਬਵਾਰ ਯੋਜਨਾਵਾਂ ਤਿਆਰ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ਦੀ ਕਿਤਾਬ ਸਵਰਾਜ, ਜਿਹੜੀ ਰਾਜਸੱਤਾ ਦੇ ਕੇਂਦਰੀਕਰਨ ਤੇ ਜੋਰ ਦਿੰਦੀ ਹੈ ਭਾਗੀਦਾਰੀ ਵਾਲੀ ਸਰਕਾਰ ਪਾਰਟੀ ਦਾ ਮੁੱਖ ਸਿਧਾਂਤ ਹੈ। ਉਸਦੀ ਲੀਡਰਸ਼ਿਪ ਅਧੀਨ, ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, 2015 ਵਿੱਚ ਕਿਸੇ ਰਾਜ ਦੀ ਸਰਕਾਰ ਨੇ ਆਪਣਾ ਸਲਾਨਾ ਬਜਟ ਪੇਸ਼ ਕਰਨ ਤੋਂ ਪਹਿਲਾਂ ਲੋਕਾਂ ਨਾਲ ਰਾਇਸ਼ੁਮਾਰੀ ਕੀਤੀ।

ਹਰਿਆਣਾ ਦੇ ਸਿਵਾਨੀ ਵਿੱਚ ਜੰਮੇ ਅਤੇ ਭਾਰਤ ਦੇ ਪ੍ਰਮੁੱਖ ਤਕਨੀਕੀ ਸੰਸਥਾਨ- ਖੜਗਪੁਰ ਤੋਂ ਸਿੱਖਿਅਤ, ਅਰਵਿੰਦ ਨੇ ਕੁਝ ਸਾਲ ਟਾਟਾ ਸਟੀਲ ਦੀ ਨੌਕਰੀ ਉਸਨੂੰ ਮਦਰ ਟਰੇਸਾ ਦੀ ਚੈਰੀਟੇਬਲ ਸੰਸਥਾ ਨਾਲ ਕਲਕੱਤੇ ਗਰੀਬਾਂ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਿਆ। ਕਲਕੱਤਾ ਛੱਡਣ ਤੋਂ ਬਾਅਦ ਉਸਨੇ ਸਿਵਲ ਸੇਵਾਵਾਂ ਵਿੱਚ ਭਰਤੀ ਹੋ ਕੇ ਭਾਰਤੀ ਰੈਵੇਨਿਊ ਸੇਵਾਵਾਂ ਅਫਸਰ ਵਜੋਂ ਨੌਕਰੀ ਕੀਤੀ ਅਤੇ ਸਮਾ ਪਾ ਕੇ ਇਹ ਨੌਕਰੀ ਛੱਡ ਦਿੱਤੀ, ਉਹ ਜੁਆਇੰਟ ਕਮਿਸ਼ਨਰ ਦੇ ਅਹੁਦੇ ਤੱਕ ਰਿਹਾ।
ਆਈ ਆਰ ਐਸ ਦੀ ਨੌਕਰੀ ਦੌਰਾਨ, ਅਰਵਿੰਦ ਕੇਜਰੀਵਾਲ ਨੇ ਸ਼ਾਸਨ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਿਤਾ ਲਿਆਉਣ ਦੇ ਕਾਰਨ ਲੱਭਣੇ ਸ਼ੁਰੂ ਕੀਤੇ ਅਤੇ ਗਰੀਬਾਂ ਦੇ ਅਧਿਕਾਰਾਂ ਦੀ ਰਾਖੀ ਲਈ ਉਸਦੇ ਜਨੂੰਨ ਦੇ ਸਿੱਟੇ ਵਜੋਂ ਦਿੱਲੀ ਵਿੱਚ ਪਾਣੀ ਦੇ ਸਾਧਨਾਂ ਦੇ ਨਿਜੀਕਰਨ ਖਿਲਾਫ ਅੰਦੋਲਨ, ਸੂਚਨਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਅਤੇ ਪਿਛਲੇ 10 ਸਾਲਾਂ ਦੌਰਾਨ ਬਿਜਲੀ ਬਿੱਲਾਂ ਵਿੱਚ ਧੋਖਾਧੜੀ ਦਾ ਅਭਿਆਨ ਨੇ ਸਫਲ ਜਨ ਅੰਦੋਲਨ ਸ਼ੁਰੂ ਹੋਏ। ਉਸਦੀ ਸੰਸਥਾ ਗਰੀਬਾਂ ਅਤੇ ਥੋੜ੍ਹਾ ਵਿੱਚ ਜੀਣ ਵਾਲੇ ਪਰਿਵਾਰਾਂ ਨੂੰ ਪੀ ਡੀ ਐਸ ਵਿੱਚੋਂ ਉਹਨਾਂ ਦਾ ਹਿੱਸਾ ਦੇਣ ਲਈ ਯਤਨ ਕਰ ਰਹੀ ਹੈ। 2006 ਵਿੱਚ ਅਰਵਿੰਦ ਨੂੰ ਉਸਦੇ ਜਮੀਨੀ ਪੱਧਰ ਤੇ ਕੀਤੇ ਕੰਮਾਂ ਲਈ ਉਤਰਦੀ ਲੀਡਰਸ਼ਿਪ ਦੀ ਪਹਿਚਾਨ ਕਰਦਾ ਰਮਨ ਮੈਗਸੇਸੇ ਅਵਾਰਡ ਦਿੱਤਾ ਗਿਆ। ਉਸੇ ਸਾਲ, ਆਈ ਆਰ ਐਸ ਤੋਂ ਇਸਤੀਫੇ ਤੋਂ ਬਾਅਦ, ਉਸਨੇ ਮੈਗਸੇਸੇ ਅਵਾਰਡ ਦਾ ਸਾਰਾ ਪੈਸਾ ਪਬਲਿਕ ਕਾਜ਼ ਰਿਸਰਚ ਫਾਊਂਡੇਸ਼ਨ(ਐਨ ਜੀ ਓ) ਨੂੰ ਕਿਸੇ ਖਾਸ ਉਦੇਸ਼ ਲਈ ਦਾਨ ਕਰ ਦਿੱਤਾ।